Breaking News…..ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ੁਸ਼ਖਬਰੀ: 1000 ਰੁਪਏ ਮਹੀਨਾ ਪੈਨਸ਼ਨ ਯੋਜਨਾ ਹੁਣ 15 ਅਪ੍ਰੈਲ ਤੋਂ ਸ਼ੁਰੂ
ਪਟਿਆਲਾ, 13 ਅਪ੍ਰੈਲ (ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ): ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦੇ ਤਹਿਤ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੁਣ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਯੋਜਨਾ ਦਾ ਰਸਮੀ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ Bhagwant Mann ਵੱਲੋਂ 14 ਅਪ੍ਰੈਲ ਨੂੰ ਆਦਮਪੁਰ ਵਿੱਚ ਹੋਣ ਵਾਲੀ ਰੈਲੀ ਦੌਰਾਨ ਕੀਤਾ ਜਾਵੇਗਾ।
ਕਿੰਨੀ ਮਿਲੇਗੀ ਰਕਮ?
ਜਨਰਲ ਅਤੇ ਬੀ.ਸੀ ਵਰਗ ਦੀਆਂ ਮਹਿਲਾਵਾਂ ਨੂੰ: 1000 ਰੁਪਏ ਪ੍ਰਤੀ ਮਹੀਨਾ, ਐਸ.ਸੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਹੈ।
ਬਜਟ ਅਤੇ ਲਾਗੂ ਕਰਨ ਦੀ ਯੋਜਨਾ
ਪੰਜਾਬ ਸਰਕਾਰ ਵੱਲੋਂ ਇਸ ਸਕੀਮ ਲਈ ਸਲਾਨਾ 9300 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਸ਼ੁਰੂਆਤੀ ਤੌਰ ‘ਤੇ ਇਹ ਯੋਜਨਾ 7 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ। ਮੁਕਤਸਰ, ਰੋਪੜ, ਪਟਿਆਲਾ, ਸੰਗਰੂਰ, ਮੋਗਾ, ਜਲੰਧਰ ਅਤੇ ਫਰੀਦਕੋਟ।
ਯੋਗਤਾ (Eligibility)
ਯੋਜਨਾ ਦਾ ਲਾਭ ਲੈਣ ਲਈ – ਮਹਿਲਾ ਦਾ ਪੰਜਾਬ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਉਮਰ 18 ਸਾਲ ਤੋਂ ਵੱਧ ਹੋਵੇ ਅਤੇ ਵੋਟਰ ਕਾਰਡ ਅਤੇ ਆਧਾਰ ਕਾਰਡ ਪੰਜਾਬ ਦੇ ਹੋਣ।
👉 ਖ਼ਾਸ ਗੱਲ: ਇੱਕ ਹੀ ਪਰਿਵਾਰ ਦੀਆਂ ਕਈ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ।
ਕੌਣ ਨਹੀਂ ਲੈ ਸਕੇਗਾ ਲਾਭ?
ਸਰਕਾਰੀ ਜਾਂ ਕੇਂਦਰ/ਰਾਜ ਦੀ ਨੌਕਰੀ ਕਰਨ ਵਾਲੀਆਂ
ਰਿਟਾਇਰਡ ਸਰਕਾਰੀ ਕਰਮਚਾਰੀ, ਪੀ.ਐਸ.ਯੂ, ਬੋਰਡ ਜਾਂ ਕਾਰਪੋਰੇਸ਼ਨ ਤੋਂ ਪਹਿਲਾਂ ਹੀ ਪੈਨਸ਼ਨ ਲੈ ਰਹੀਆਂ। ਪਿਛਲੇ ਇੱਕ ਸਾਲ ਤੋਂ ਇਨਕਮ ਟੈਕਸ ਭਰਨ ਵਾਲੀਆਂ ਮਹਿਲਾਵਾਂ। ਮੌਜੂਦਾ ਜਾਂ ਸਾਬਕਾ ਮੰਤਰੀ ਅਤੇ ਸੰਸਦ ਮੈਂਬਰ ਸ਼ਾਮਿਲ ਹਨ।
पंजाब की महिलाओं के लिए बड़ी खुशखबरी: 15 अप्रैल से शुरू होगी ₹1000 मासिक पेंशन योजना
पटियाला, 13 अप्रैल (जसविंदर जुल्का, न्यूज़रूम ब्यूरो):
पंजाब सरकार द्वारा महिलाओं के लिए शुरू की गई “मुख्यमंत्री मावां-धियां सत्कार योजना” के तहत रजिस्ट्रेशन प्रक्रिया 15 अप्रैल से शुरू होने जा रही है।
इस योजना का औपचारिक उद्घाटन पंजाब के मुख्यमंत्री Bhagwant Mann 14 अप्रैल को आदमपुर में आयोजित रैली के दौरान करेंगे। इसके अगले दिन से महिलाएं इस योजना के लिए रजिस्ट्रेशन करवा सकेंगी।
कितनी मिलेगी राशि?
जनरल और बी.सी वर्ग की महिलाओं को: ₹1000 प्रति माह
एस.सी वर्ग की महिलाओं को: ₹1500 प्रति माह
बजट और लागू करने की योजना
इस योजना के लिए पंजाब सरकार ने सालाना ₹9300 करोड़ का बजट निर्धारित किया है।
शुरुआत में यह योजना 7 जिलों में लागू की जाएगी:
मुक्तसर, रूपनगर (रोपड़), पटियाला, संगरूर, मोगा, जालंधर और फरीदकोट
पात्रता (Eligibility)
योजना का लाभ लेने के लिए: महिला का पंजाब का निवासी होना अनिवार्य है।
आयु 18 वर्ष से अधिक होनी चाहिए
वोटर कार्ड और आधार कार्ड पंजाब के होने चाहिए
👉 खास बात: एक ही परिवार की एक से अधिक महिलाएं इस योजना का लाभ ले सकती हैं।
किन्हें नहीं मिलेगा लाभ?
निम्नलिखित महिलाएं इस योजना के दायरे से बाहर रहेंगी:
सरकारी या केंद्र/राज्य सरकार की नौकरी करने वाली
सेवानिवृत्त सरकारी कर्मचारी
पी.एस.यू, बोर्ड या कॉरपोरेशन से पहले से पेंशन प्राप्त करने वाली Mehlayen। पिछले एक वर्ष या उससे अधिक समय से आयकर भरने वाली वर्तमान या पूर्व मंत्री तथा सांसद Mehlawan Shamil Han।

