Breaking News….ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਾ ਜਹਾਜ ਹਾਦਸੇ ਦਾ ਹੋਇਆ ਸ਼ਿਕਾਰ ਅਜੀਤ ਕੁਮਾਰ ਦੀ ਮੌਤ ਹੋਈ ਪੁਸ਼ਟੀ

Breaking News….ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਾ ਜਹਾਜ ਹਾਦਸੇ ਦਾ ਹੋਇਆ ਸ਼ਿਕਾਰ ਅਜੀਤ ਕੁਮਾਰ ਦੀ ਮੌਤ ਹੋਈ ਪੁਸ਼ਟੀ

ਪਾਇਲਟ ਸਮੇਤ 5 ਲੋਕਾਂ ਦੀ ਹੋਈ ਮੌਤ

ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਦੀ ਹੋਈ ਪੁਸ਼ਟੀ

(ਪਟਿਆਲਾ 28 ਜਨਵਰੀ ਨਵਨੀਤ ਬਾਂਸਲ ਨਿਊਜ਼ ਰੂਮ) ਅੱਜ ਸਵੇਰੇ ਲਗਭਗ 8:45 ਵਜੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਦਾ ਜਹਾਜ਼ ਬਾਰਾਂਮਤੀ ਜਾਂਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਸੂਤਰ ਦੱਸਦੇ ਹਨ ਕਿ ਇਸ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਇਲਟ ਸਮੇਤ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਿਸ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਜੀਤ ਕੁਮਾਰ ਦੀ ਮੌਤ ਦੀ ਵੀ ਪੁਸ਼ਟੀ ਹੋ ਗਈ ਹੈ।

ਅਧਿਕਾਰਤ ਅਪਡੇਟਸ ਲਈ ਨਿਊਜ਼ਰੂਮ 7 ਨਾਲ ਜੁੜੇ ਰਹੋ।

ब्रेकिंग न्यूज़….
महाराष्ट्र के उपमुख्यमंत्री का विमान दुर्घटनाग्रस्त, अजित कुमार की मौत की पुष्टि

पायलट सहित 5 लोगों की हुई मौत

उपमुख्यमंत्री अजित पवार की मौत की पुष्टि

(पटियाला, 28 जनवरी, नवनीत बंसल न्यूज़ रूम)
आज सुबह लगभग 8:45 बजे महाराष्ट्र के उपमुख्यमंत्री श्री अजित पवार का विमान बारामती जाते समय दुर्घटनाग्रस्त हो गया। सूत्रों के अनुसार इस हादसे में कोई भी जीवित नहीं बचा। प्राप्त जानकारी के मुताबिक पायलट सहित पांच लोगों की मौत की पुष्टि हुई है, जिसमें महाराष्ट्र के उपमुख्यमंत्री अजित कुमार की मौत भी शामिल है।

अधिकृत अपडेट्स के लिए न्यूज़ रूम 7 से जुड़े रहें

More From Author

ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ ਪਟਿਆਲ਼ਾ ਵਿਖੇ ਹੋਈ ਵਿਸ਼ਾਲ ਰੋਸ ਕਾਨਫਰੰਸ

अजित पवार थे महाराष्ट्र की जनता के भरोसेमंद “दादा”

One thought on “Breaking News….ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਾ ਜਹਾਜ ਹਾਦਸੇ ਦਾ ਹੋਇਆ ਸ਼ਿਕਾਰ ਅਜੀਤ ਕੁਮਾਰ ਦੀ ਮੌਤ ਹੋਈ ਪੁਸ਼ਟੀ

Leave a Reply

Your email address will not be published. Required fields are marked *