Bteaking News… ਕਨੇਡਾ ਅਤੇ ਅਸਟ੍ਰੇਲੀਆ ਨੇ ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਤੇ ਚਲਾਈ ਕੈਂਚੀ ਸਟਡੀ ਵੀਜ਼ਾ 50% ਤੱਕ ਘਟਾਏ

Bteaking News… ਕਨੇਡਾ ਅਤੇ ਆਸਟ੍ਰੇਲੀਆ ਨੇ ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਤੇ ਚਲਾਈ ਕੈਂਚੀ ਸਟਡੀ ਵੀਜ਼ਾ 50% ਤੱਕ ਘਟਾਏ

(ਚੰਡੀਗੜ੍ਹ 16 ਅਪ੍ਰੈਲ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) Canada ਅਤੇ Australia ਨੇ ਵਿਦੇਸ਼ ਵਿੱਚ ਪੜਾਈ ਦਾ ਸੁਪਨਾ ਦੇਖ ਰਹੇ ਲੱਖਾਂ ਭਾਰਤੀ ਵਿਦਿਆਰਥੀਆਂ ਲਈ ਨਵੇਂ ਤੇ ਕੜੇ ਨਿਯਮ ਲਾਗੂ ਕਰ ਦਿੱਤੇ ਹਨ, ਜਿਸ ਨਾਲ ਸਟਡੀ ਵੀਜ਼ਾ ਹਾਸਲ ਕਰਨਾ ਹੁਣ ਪਹਿਲਾਂ ਨਾਲੋਂ ਕਾਫੀ ਮੁਸ਼ਕਿਲ ਹੋ ਗਿਆ ਹੈ।
📉 ਵੀਜ਼ਾ ਵਿੱਚ ਵੱਡੀ ਕਟੌਤੀ
ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਦੇ ਸਟਡੀ ਪਰਮਿਟ ਲਗਭਗ 50% ਤੱਕ ਘਟਾ ਦਿੱਤੇ ਹਨ।
2025 ਵਿੱਚ ਸਿਰਫ 94,605 ਵੀਜ਼ੇ ਜਾਰੀ ਹੋਏ।
2024 ਵਿੱਚ ਇਹ ਗਿਣਤੀ 1,88,715 ਸੀ।
2023 ਵਿੱਚ ਇਹ ਸੰਖਿਆ 2,77,965 ਸੀ।
👉 ਦੋ ਸਾਲਾਂ ਵਿੱਚ ਹੀ ਗਿਣਤੀ ਲਗਭਗ ਅੱਧੀ ਰਹਿ ਗਈ ਹੈ।
🇦🇺 ਆਸਟਰੇਲੀਆ ਵਿੱਚ ਵੀ ਸਖ਼ਤੀ
ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਗਭਗ 40% ਵੀਜ਼ਾ ਅਰਜ਼ੀਆਂ ਰੱਦ ਹੋ ਰਹੀਆਂ ਹਨ।
ਹੋਰ ਦੇਸ਼ਾਂ ਦੇ ਅੰਕੜੇ: ਭੂਟਾਨ – 36% – ਸ਼੍ਰੀਲੰਕਾ – 38% – ਬੰਗਲਾਦੇਸ਼ – 51% – ਨੇਪਾਲ – 65%
👉 ਅਧਿਕਾਰੀ ਹੁਣ ਇਹ ਵੀ ਜਾਂਚ ਰਹੇ ਹਨ ਕਿ ਵਿਦਿਆਰਥੀ ਸੱਚ ਮੁੱਚ ਪੜ੍ਹਾਈ ਲਈ ਆ ਰਹੇ ਹਨ ਜਾਂ ਕਿਸੇ ਹੋਰ ਮਕਸਦ ਨਾਲ।
🏛️ ਸਰਕਾਰਾਂ ਦਾ ਕੀ ਕਹਿਣਾ ?
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ Marc Miller (ਤਾਜ਼ਾ ਜ਼ਿੰਮੇਵਾਰ ਅਧਿਕਾਰੀ) ਦੇ ਮੁਤਾਬਕ:
ਇਮੀਗ੍ਰੇਸ਼ਨ ਸਿਸਟਮ ਨੂੰ ਸੰਤੁਲਿਤ ਕਰਨਾ, ਫਰਜੀ ਐਡਮੀਸ਼ਨ ਲੈਟਰ ਅਤੇ ਏਜੰਟਾਂ ਦੇ ਘੁਟਾਲੇ ਰੋਕਣੇ ਅਤੇ ਜਨਤਾ ਦਾ ਭਰੋਸਾ ਮੁੜ ਬਣਾਉਣਾ ਹੈਂ
📊 2026 ਲਈ ਨਵਾਂ ਟਾਰਗੇਟ
ਕੁੱਲ ਸਟਡੀ ਪਰਮਿਟ: 4.8 ਲੱਖ
1.55 ਲੱਖ ਨਵੇਂ ਵਿਦਿਆਰਥੀ
2.53 ਲੱਖ ਐਕਸਟੈਂਸ਼ਨ
👉 ਇਸਦਾ ਮਤਲਬ ਨਵੇਂ ਅਪਲੀਕੈਂਟਸ ਲਈ ਮੁਕਾਬਲਾ ਹੋਰ ਤੇਜ਼ ਹੋਵੇਗਾ।
⚠️ ਕੀ ਮਤਲਬ ਨਿਕਲਦਾ ਹੈ ?
ਕੈਨੇਡਾ ਅਤੇ ਆਸਟਰੇਲੀਆ ਹੁਣ “easy destination” ਨਹੀਂ ਰਹੇ।
ਵੀਜ਼ਾ ਪ੍ਰੋਸੈਸ ਹੋ ਗਿਆ ਹੈ: ਹੋਰ ਸਖ਼ਤ, ਹੋਰ ਜਾਂਚ ਵਾਲਾ
ਅਤੇ ਘੱਟ ਮਨਜ਼ੂਰੀ ਦਰ।
👉 ਸਭ ਤੋਂ ਵੱਧ ਪ੍ਰਭਾਵ ਭਾਰਤੀ ਵਿਦਿਆਰਥੀਆਂ ‘ਤੇ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਸੀ।

🚨 ब्रेकिंग न्यूज़… कनाडा और ऑस्ट्रेलिया ने भारतीय छात्रों को दिया बड़ा झटका
(Chandigarh 16th April – Jaswinder Julka News Room Bureau) Canada और Australia ने विदेश में पढ़ाई का सपना देख रहे लाखों भारतीय छात्रों के लिए कड़े नियम लागू कर दिए हैं, जिससे अब स्टडी वीज़ा हासिल करना पहले से कहीं ज्यादा मुश्किल हो गया है।
📉 वीज़ा में भारी कटौती
कनाडा ने भारतीय छात्रों के स्टडी परमिट लगभग 50% तक कम कर दिए हैं
2025 में सिर्फ 94,605 वीज़ा जारी किए गए
2024 में यह संख्या 1,88,715 थी
2023 में यह संख्या 2,77,965 थी
👉 यानी दो साल में ही संख्या लगभग आधी रह गई है।
🇦🇺 ऑस्ट्रेलिया में भी सख्ती
ऑस्ट्रेलिया में भारतीय छात्रों की लगभग 40% वीज़ा आवेदन खारिज हो रहे हैं
अन्य देशों के आंकड़े:
भूटान – 36%
श्रीलंका – 38%
बांग्लादेश – 51%
नेपाल – 65%
👉 अधिकारी अब यह भी जांच रहे हैं कि छात्र वास्तव में पढ़ाई के लिए आ रहे हैं या किसी अन्य उद्देश्य से।
🏛️ सरकार का क्या कहना है?
कनाडा के इमिग्रेशन मंत्री Marc Miller के अनुसार:
इमिग्रेशन सिस्टम को संतुलित करना
फर्जी एडमिशन लेटर और एजेंटों के घोटाले रोकना
जनता का भरोसा बहाल करना
📊 2026 के लिए नया लक्ष्य
कुल स्टडी परमिट: 4.8 लाख
1.55 लाख नए छात्र
2.53 लाख एक्सटेंशन
👉 इसका मतलब नए छात्रों के लिए प्रतिस्पर्धा और बढ़ेगी।
⚠️ इसका क्या मतलब है?
कनाडा और ऑस्ट्रेलिया अब “आसान डेस्टिनेशन” नहीं रहे
वीज़ा प्रक्रिया हो गई है:
ज्यादा सख्त
ज्यादा जांच वाली
और कम मंजूरी दर
👉 इसका सबसे ज्यादा असर भारतीय छात्रों पर पड़ रहा है, क्योंकि उनकी संख्या सबसे अधिक थी।

More From Author

ਆਪਣਿਆਂ ਹੱਥੋਂ ਹੀ ਮਾਰੇ ਜਾ ਰਹੇ ਹਨ ਆਪਣੇ… ਰਿਸ਼ਤਿਆਂ ਦੀ ਟੁੱਟਦੀ ਡੋਰ ਨੇ ਚਿੰਤਾਜਨਕ ਤਸਵੀਰ ਕੀਤੀ ਪੇਸ਼…..ਪੇਸ਼ ਹੈ ਫੀਚਰ ਸਟੋਰੀ

Leave a Reply

Your email address will not be published. Required fields are marked *