ਭਾਜਪਾ ਨੇ ਢਾਇਆ ਮਮਤਾ ਦਾ ਕਿਲ੍ਹਾ ਤਿੰਨ ਰਾਜਾ ਵਿੱਚ ਬਣਾਈ ਸਰਕਾਰ – ਜੈ ਇੰਦਰ ਕੌਰ 

ਭਾਜਪਾ ਨੇ ਢਾਇਆ ਮਮਤਾ ਦਾ ਕਿਲ੍ਹਾ ਤਿੰਨ ਰਾਜਾ ਵਿੱਚ ਬਣਾਈ ਸਰਕਾਰ – ਜੈ ਇੰਦਰ ਕੌਰ 
ਭਾਜਪਾ ਆਗੂਆਂ ਨੇ ਜਿੱਤ ਦੀ ਖੁਸ਼ੀ ਵਿੱਚ ਵੱਡੇ ਲੱਡੂ 
(ਪਟਿਆਲਾ 5 ਮਈ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਰਾਜਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ ਹੈ। ਇਸ ਮੌਕੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਜਿੰਦਰ ਕੌਰ ਦੀ ਅਗਵਾਈ ਹੇਠ ਭਾਜਪਾ ਦੇ ਫਾਂਊਂਡਰ ਮੈਂਬਰ ਅਨਿਲ ਅੱਗਰਵਾਲ, ਭਾਜਪਾ ਲੋਕਲ ਬੋਡੀ ਸੈਲ ਪੰਜਾਬ ਦੇ ਕਨਵੀਨਰ ਕੇ.ਕੇ ਮਲਹੋਤਰਾ ਅਤੇ ਹੋਰ ਆਗੂਆਂ ਵੱਲੋਂ ਅੱਜ ਇਸ ਜਿੱਤ ਦੀ ਖੁਸ਼ੀ ਵਿੱਚ ਛੋਟੀ ਬਾਂਰਾਦਰੀ ਵਿਖੇ ਮੀਟਿੰਗ ਕਰਨ ਤੋਂ ਬਾਅਦ ਲੱਡੂ ਵੰਡੇ ਗਏ। ਇਸ ਮੌਕੇ ਬੀਬਾ ਜੈ ਇੰਦਰ ਨੇ ਕਿਹਾ ਪੱਛਮ ਬੰਗਾਲ ਵਿੱਚ ਭਾਜਪਾ ਨੇ ਮਮਤਾ ਬੈਨਰਜੀ ਦਾ 15 ਸਾਲ ਪੁਰਾਣਾ ਕਿਲ੍ਹਾ ਢਾਹ ਕੇ ਤਿੰਨ ਰਾਜਾਂ ਵਿੱਚ ਸ਼ਾਨਦਾਰ ਤਰੀਕੇ ਨਾਲ ਸਰਕਾਰ ਬਣਾਈ ਹੈ। ਜਿਸ ਨਾਲ ਪੂਰੇ ਦੇਸ਼ ਦੇ ਭਾਜਪਾਈਆਂ ਵਿੱਚ ਖੁਸ਼ੀ ਦੀ ਲਹਿਰ ਹੈ। ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਹੀ ਭਾਜਪਾ ਦੇ ਆਗੂ ਅਤੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਕਮਲੇਸ਼ ਮਲਹੋਤਰਾ, ਅਤੁਲ ਜੋਸ਼ੀ, ਹੈਪੀ ਸ਼ਰਮਾ, ਸ਼ੰਕਰ ਚੌਹਾਨ, ਵਿਪਿਨ ਸ਼ਰਮਾ, ਹੈਪੀ ਗੁੜ ਮੰਡੀ, ਅਨਿਲ ਸੇਠ, ਬਲਵਿੰਦਰ ਸਿੰਗਲਾ, ਪੱਪੂ ਸਾਂਊਡ, ਰਮੇਸ਼ ਕੁਮਾਰ, ਸਨੀ ਕਾਂਸਲ, ਪੰਕਜ ਜੈਨ, ਪਵਿੱਤਰ ਜੀ, ਸੰਜੇ ਜੀ ਅਤੇ ਸ਼ਿਵਮ ਆਦਿ ਮੌਕੇ ਤੇ ਹਾਜ਼ਰ ਸਨ।
ਫੋਟੋ ਗੈਲਰੀ-  ਜੈ ਇੰਦਰ ਕੌਰ, ਕੇ.ਕੇ. ਮਲਹੋਤਰਾ, ਅਨਿਲ ਅਗਰਵਾਲ ਅਤੇ ਹੋਰ ਆਗੂ ਲੱਡੂ ਵੰਡਦੇ ਹੋਏ।
भाजपा ने ढाया ममता का किला, तीन राज्यों में बनाई सरकार – जय इंदर कौर
भाजपा नेताओं ने जीत की खुशी में बांटे बड़े लड्डू
(पटियाला, 5 मई – संदीप कौर साहिबा, न्यूज़रूम ब्यूरो)
Bharatiya Janata Party (भाजपा) द्वारा तीन राज्यों में शानदार जीत दर्ज करने के बाद पूरे देश में खुशी की लहर है। इसी कड़ी में पटियाला में भी भाजपा नेताओं ने जश्न मनाया।
पंजाब भाजपा महिला मोर्चा की प्रदेश अध्यक्ष बीबी जय इंदर कौर की अगुवाई में छोटी बारादरी में बैठक के बाद भाजपा के फाउंडर सदस्य अनिल अग्रवाल, भाजपा लोकल बॉडी सेल पंजाब के कन्वीनर के.के. मल्होत्रा और अन्य नेताओं ने लड्डू बांटकर खुशी साझा की।
इस मौके पर बीबी जय इंदर कौर ने कहा कि पश्चिम बंगाल में भाजपा ने Mamata Banerjee का 15 साल पुराना किला ढहा कर ऐतिहासिक जीत हासिल की है और तीन राज्यों में सरकार बनाई है। उन्होंने कहा कि इस जीत से पूरे देश के भाजपा कार्यकर्ताओं में उत्साह है।
उन्होंने इस अवसर पर प्रधानमंत्री Narendra Modi समेत सभी भाजपा नेताओं और कार्यकर्ताओं को बधाई दी।
इस मौके पर कमलेश मल्होत्रा, अतुल जोशी, हैप्पी शर्मा, शंकर चौहान, विपिन शर्मा, हैप्पी गुड़ मंडी, अनिल सेठ, बलविंदर सिंगला, पप्पू सांउड, रमेश कुमार, सनी कांसल, पंकज जैन, पवित्र जी, संजय जी और शिवम आदि उपस्थित थे।
फोटो गैलरी: जय इंदर कौर, के.के. मल्होत्रा, अनिल अग्रवाल और अन्य नेता लड्डू बांटते हुए।

More From Author

ਪੰਜਾਬ ਦੇ ਵਪਾਰੀਆਂ ਦੀ ਪਟਿਆਲਾ ਵਿਖੇ  ਬੀ.ਐਨ.ਆਈ ਦੇ ਬੈਨਰ ਹੇਠ ਹੋਈ ਅਹਿਮ ਮੀਟਿੰਗ 

Leave a Reply

Your email address will not be published. Required fields are marked *