ਪਟਿਆਲਾ ਦੇ ਧਰਮਪੁਰਾ ਬਾਜ਼ਾਰ ਵਿੱਚੋਂ ਐਕਟਿਵਾ ਸਕੂਟਰ ਅਤੇ ਤਿੰਨ ਰਜਿਸਟਰੀਆਂ ਹੋਈਆਂ ਚੋਰੀ

ਪਟਿਆਲਾ ਦੇ ਧਰਮਪੁਰਾ ਬਾਜ਼ਾਰ ਵਿੱਚੋਂ ਐਕਟਿਵਾ ਸਕੂਟਰ ਅਤੇ ਤਿੰਨ ਰਜਿਸਟਰੀਆਂ ਹੋਈਆਂ ਚੋਰੀ
(ਪਟਿਆਲਾ 15 ਮਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪਟਿਆਲਾ ਵਿਖੇ ਚੋਰਾਂ ਦਾ ਆਤੰਕ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਚੋਰ ਬੇਖੌਫ ਹੋ ਕੇ ਘਰਾਂ ਅਤੇ ਬਾਜ਼ਾਰਾਂ ਵਿੱਚ ਨਿਤ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਪਟਿਆਲਾ ਸ਼ਹਿਰ ਦੇ ਧਰਮਪੁਰਾ ਬਾਜ਼ਾਰ ਵਿੱਚੋਂ ਇੱਕ ਐਕਟਿਵਾ ਸਕੂਟਰ ਨੰਬਰ PB-11-AV-0170 ਚੋਰੀ ਹੋ ਗਿਆ। ਇਸ ਮੌਕੇ ਸਕੂਟਰ ਦੇ ਮਾਲਕ ਖੇਮ ਰਾਜ ਰਾਓ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਐਕਟਿਵਾ ਸਕੂਟਰ ਦੁਕਾਨ ਦੇ ਬਾਹਰ ਪਾਰਕ ਕੀਤਾ ਹੋਇਆ ਸੀ, ਜਿਸ ਨੂੰ ਇੱਕ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ।
ਉਹਨਾਂ ਦੱਸਿਆ ਕਿ ਸਕੂਟਰ ਵਿੱਚ ਉਹਨਾਂ ਦੀਆਂ ਤਿੰਨ ਪ੍ਰਾਪਰਟੀ ਦੀਆਂ ਰਜਿਸਟਰੀਆਂ ਵੀ ਮੌਜੂਦ ਸਨ, ਜੋ ਸਕੂਟਰ ਦੇ ਨਾਲ ਹੀ ਚੋਰੀ ਹੋ ਗਈਆਂ ਹਨ।
ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿਖੇ ਐਫ.ਆਈ.ਆਰ ਨੰਬਰ 0071-25/04/26 ਦਰਜ ਕਰਵਾ ਦਿੱਤੀ ਗਈ ਹੈ।
ਇਸ ਮਾਮਲੇ ਸਬੰਧੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਸਕੂਟਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਹੇਠਾਂ ਦਿੱਤੇ ਨੰਬਰਾਂ ‘ਤੇ ਸੰਪਰਕ ਕਰੇ। ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਵਾਜਿਬ ਇਨਾਮ ਦਿੱਤਾ ਜਾਵੇਗਾ।
ਸੰਪਰਕ ਨੰਬਰ: 98885-08653, 98888-60601

ਫੋਟੋ ਗੈਲਰੀ – ਇੱਕ ਅਣਪਛਾਤਾ ਵਿਅਕਤੀ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਜਾਂਦਾ ਹੋਇਆ

पटियाला के धर्मपुरा बाजार से एक्टिवा स्कूटर और तीन रजिस्ट्रियां चोरी
(पटियाला 15 मई – जसविंदर जुल्का न्यूज़ रूम ब्यूरो)
पटियाला में चोरों का आतंक दिन-प्रतिदिन बढ़ता जा रहा है। चोर बेखौफ होकर घरों और बाजारों में लगातार चोरी की वारदातों को अंजाम दे रहे हैं, जिससे लोगों को भारी नुकसान उठाना पड़ रहा है।
इसी तरह कुछ दिन पहले पटियाला शहर के धर्मपुरा बाजार से एक एक्टिवा स्कूटर नंबर PB-11-AV-0170 चोरी हो गया। इस मौके पर स्कूटर के मालिक खेम राज राव ने बताया कि उन्होंने अपना एक्टिवा स्कूटर दुकान के बाहर पार्क किया हुआ था, जिसे एक अज्ञात व्यक्ति चोरी करके ले गया।
उन्होंने बताया कि स्कूटर में उनकी तीन प्रॉपर्टी रजिस्ट्रियां भी मौजूद थीं, जो स्कूटर के साथ ही चोरी हो गईं।
उन्होंने आगे बताया कि इस संबंध में थाना कोतवाली पटियाला में एफआईआर नंबर 0071-25/04/26 दर्ज करवा दी गई है।
इस मामले को लेकर उन्होंने लोगों से अपील की है कि यदि किसी को भी स्कूटर के बारे में कोई जानकारी मिले तो वह नीचे दिए गए नंबरों पर संपर्क करे। जानकारी देने वाले व्यक्ति को उचित इनाम दिया जाएगा।
संपर्क नंबर: 98885-08653, 98888-60601

फोटो गैलरी – एक अज्ञात व्यक्ति एक्टिवा स्कूटर चोरी करके ले जाता हुआ।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਸਫਾਈ ਦੇ ਮੁੱਦੇ ‘ਤੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਖ਼ਿਲਾਫ਼ ਕੀਤਾ ਪ੍ਰਦਰਸ਼ਨ – ਗੁਰਵਿੰਦਰ ਕਾਂਸਲ

ਮੰਡੌਰ ਵਿਖੇ ਚਲਾਈ ਗਈ ਡੇਂਗੂ ਵਿਰੋਧੀ ਜਨ ਜਾਗਰੂਕਤਾ ਮੁਹਿੰਮ

Leave a Reply

Your email address will not be published. Required fields are marked *

Recent Posts