ਐਂਟੀ ਕਰਪਸ਼ਨ ਪੰਜਾਬ ਦੀ ਟੀਮ ਨੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਕੀਤੀ ਵਿਸ਼ੇਸ ਮੁਲਾਕਾਤ – ਹਰਸ਼ ਸਿੰਗਲਾ
(ਪਟਿਆਲਾ 30 ਜੁਲਾਈ – ਸੰਦੀਪ ਕੌਰ ਸਾਹਿਬਾ ) ਪਟਿਆਲਾ ਤੋਂ ਐਂਟੀ ਕਰਪਸ਼ਨ ਪੰਜਾਬ ਦੀ ਟੀਮ ਤੋਂ ਯੂਥ ਦੇ ਸੀਨੀ. ਵਾਈਸ ਚੇਅਰਮੈਨ ਹਰਸ਼ ਸਿੰਗਲਾ ਸੰਗਮ ਵਿਹਾਰ ਤੋਂ ਵਿਧਾਇਕ ਚੰਦਨ ਕੁਮਾਰ ਚੌਧਰੀ ਅਤੇ ਹੋਰ ਆਗੂਆਂ ਨੇ ਦਿੱਲੀ ਵਿਖੇ ਭਾਜਪਾ ਦੇ ਇੰਡਸਟਰੀ ਅਤੇ ਫੂਡ ਸਪਲਾਈ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਹਰਸ਼ ਸਿੰਗਲਾ ਤੇ ਟੀਮ ਨੇ ਪੰਜਾਬ ਵਿੱਚ ਵੱਧ ਰਹੇ ਭਰਿਸ਼ਟਾਚਾਰ, ਬਰਨਾਲਾ ਵਿਖੇ ਨਿਹੱਥੇ ਲੋਕਾਂ ਉਪਰ ਹੋਏ ਲਾਠੀਚਾਰਜ ਅਤੇ ਸਰਕਾਰ ਦੀ ਮੌਜੂਦਾ ਕਾਰਗੁਜਾਰੀ ਸਬੰਧੀ ਅਹਿਮ ਪਹਿਲੂਆਂ ਤੇ ਚਰਚਾ ਕੀਤੀ।ਇਸ ਮੀਟਿੰਗ ਵਿੱਚ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਵਧੀਆ ਪ੍ਰਦਰਸ਼ਨ ਜਿਹੇ ਅਹਿਮ ਮੁੱਦਿਆਂ ਤੇ ਵੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੰਤਰੀ ਮਨਿੰਦਰ ਸਿਰਸਾ ਨੇ ਆਏ ਹੋਏ ਆਗੂਆਂ ਨੂੰ ਯਕੀਨ ਦਿਵਾਇਆ। ਕਿ ਉਹ ਹਰ ਸਮੇਂ ਪੰਜਾਬ ਵਾਸੀਆਂ ਲਈ ਸੇਵਾ ਵਿੱਚ ਹਾਜ਼ਰ ਹਨ ਅਤੇ ਕਿਸੇ ਵੀ ਕੰਮ ਲਈ ਉਹਨਾਂ ਨਾਲ ਕਿਸੇ ਵੀ ਸਮੇਂ ਸਿੱਧੇ ਤੌਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਅਦਿੱਤਯ ਦੀਕਸ਼ਤ ਅਤੇ ਹੋਰ ਮੈਂਬਰ ਵੀ ਮੌਕੇ ਤੇ ਹਾਜ਼ਰ ਸਨ।
ਫੋਟੋ ਗੈਲਰੀ – ਵਿਧਾਇਕ ਚੰਦਨ ਕੁਮਾਰ ਅਤੇ ਹਰਸ਼ ਸਿੰਗਲਾ ਮੰਤਰੀ ਮਨਜਿੰਦਰ ਸਿਰਸਾ ਨਾਲ ਮੁਲਾਕਾਤ ਦੌਰਾਨ।
एंटी करप्शन पंजाब की टीम ने मंत्री मनजिंदर सिंह सिरसा से की विशेष मुलाकात – हर्ष सिंगला
(पटियाला, 30 जुलाई – संदीप कौर साहिबा) पटियाला से एंटी करप्शन पंजाब की टीम के यूथ सीनियर वाइस चेयरमैन हर्ष सिंगला ने संगम विहार से विधायक चंदन कुमार चौधरी तथा अन्य नेताओं के साथ दिल्ली में भाजपा के उद्योग एवं खाद्य एवं आपूर्ति मंत्री मनजिंदर सिंह सिरसा से विशेष मुलाकात की। इस अवसर पर हर्ष सिंगला और उनकी टीम ने पंजाब में बढ़ते भ्रष्टाचार, बरनाला में निहत्थे लोगों पर हुए लाठीचार्ज तथा राज्य सरकार की वर्तमान कार्यप्रणाली से जुड़े महत्वपूर्ण मुद्दों पर विस्तार से चर्चा की। बैठक के दौरान पंजाब की आगामी विधानसभा चुनावों में भाजपा के बेहतर प्रदर्शन सहित विभिन्न राजनीतिक और जनहित से जुड़े विषयों पर भी खुलकर विचार-विमर्श किया गया।
इस मौके पर मंत्री मनजिंदर सिंह सिरसा ने आए हुए प्रतिनिधिमंडल को विश्वास दिलाया कि वे हर समय पंजाब के लोगों की सेवा के लिए उपलब्ध हैं तथा किसी भी कार्य के लिए उनसे सीधे संपर्क किया जा सकता है।
इस अवसर पर आदित्य दीक्षित एवं अन्य सदस्य भी उपस्थित रहे।
फोटो कैप्शन: विधायक चंदन कुमार चौधरी और हर्ष सिंगला, मंत्री मनजिंदर सिंह सिरसा से मुलाकात के दौरान।

