ਹਰਮਨਦੀਪ ਸਿੰਘ ਹੰਸ ਬਣੇ ਪਟਿਆਲਾ ਦੇ ਨਵੇਂ ਐਸ.ਐਸ.ਪੀ. /हरमनदीप सिंह हंस बने पटियाला के नए एस.एस.पी.

ਹਰਮਨਦੀਪ ਸਿੰਘ ਹੰਸ ਬਣੇ ਪਟਿਆਲਾ ਦੇ ਨਵੇਂ ਐਸ.ਐਸ.ਪੀ.
(ਪਟਿਆਲਾ, 01 ਸਤੰਬਰ – ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ) ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਮੋਹਾਲੀ ਦੇ ਮੌਜੂਦਾ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ, (ਆਈ.ਪੀ.ਐਸ.) ਨੂੰ ਪਟਿਆਲਾ ਜ਼ਿਲ੍ਹੇ ਦਾ ਨਵਾਂ ਐਸ.ਐਸ.ਪੀ. ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪਟਿਆਲਾ ਦੇ ਮੌਜੂਦਾ ਐਸ.ਐਸ.ਪੀ. ਵਰੁਣ ਸ਼ਰਮਾ (ਆਈ.ਪੀ.ਐਸ.) ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਮੋਹਾਲੀ ਦਾ ਐਸ.ਐਸ.ਪੀ. ਨਿਯੁਕਤ ਕੀਤਾ ਗਿਆ ਹੈ।
ਦੋਵੇਂ ਪੁਲਿਸ ਅਧਿਕਾਰੀ 2 ਸਤੰਬਰ ਨੂੰ ਆਪਣੀਆਂ ਨਵੀਆਂ ਤਾਇਨਾਤੀਆਂ ਵਾਲੀਆਂ ਥਾਵਾਂ ’ਤੇ ਆਪਣੀ-ਆਪਣੀ ਡਿਊਟੀ ਸੰਭਾਲਣਗੇ।

हरमनदीप सिंह हंस बने पटियाला के नए एस.एस.पी.
(पटियाला, 01 सितंबर – जसविंदर जुल्का, न्यूज़ रूम ब्यूरो) पंजाब सरकार और डी.जी.पी. पंजाब द्वारा पुलिस प्रशासन में बड़ा फेरबदल किया गया है। इसके तहत मोहाली के मौजूदा एस.एस.पी. हरमनदीप सिंह हंस (आई.पी.एस.) को पटियाला जिले का नया एस.एस.पी. नियुक्त किया गया है। वहीं, पटियाला के मौजूदा एस.एस.पी. वरुण शर्मा, (आई.पी.एस.) का तबादला कर उन्हें मोहाली का नया एस.एस.पी. नियुक्त किया गया है।
दोनों पुलिस अधिकारी 2 सितंबर को अपनी-अपनी नई तैनाती वाली जगह पर ड्यूटी संभालेंगे।

More From Author

ਐਸ਼ਨਾ ਮਖੀਜਾ ਨੂੰ ਆਜ਼ਾਦੀ ਦਿਵਸ ’ਤੇ ਪਟਿਆਲਾ ਜ਼ਿਲਾ ਅਵਾਰਡ ਨਾਲ ਸਨਮਾਨਿਤ ਕੀਤਾ / ऐशना मखीजा को स्वतंत्रता दिवस पर पटियाला जिला अवार्ड से सम्मानित किया

Leave a Reply

Your email address will not be published. Required fields are marked *