ਉੱਘੇ ਸਮਾਜ ਸੇਵਕ ਅਤੇ ਸਾਬਕਾ ਏ.ਡੀ.ਐਫ.ਉ ਪੰਜਾਬ ਨੇ ਮਨਾਇਆ ਲੋਹੜੀ ਦਾ ਤਿਉਹਾਰ

ਉੱਘੇ ਸਮਾਜ ਸੇਵਕ ਅਤੇ ਸਾਬਕਾ ਏ.ਡੀ.ਐਫ.ਉ ਪੰਜਾਬ ਨੇ ਮਨਾਇਆ ਲੋਹੜੀ ਦਾ ਤਿਉਹਾਰ

ਪੋਤੇ ਪਰਵਾਜ਼ ਇੰਦਰ ਦੀ ਪਹਿਲੀ ਲੋਹੜੀ ਤੇ ਰੰਗਾ – ਰੰਗ ਪ੍ਰੋਗਰਾਮ ਦਾ ਕੀਤਾ ਅਯੋਜਨ

(18 ਜਨਵਰੀ – ਜਸਵਿੰਦਰ ਜੁੱਲਕਾ ਬਿਊਰੋ ਚੀਫ ਨਿਊਜ ਰੂਮ) ਉੱਘੇ ਸਮਾਜ ਸੇਵਕ ਅਤੇ ਸਾਬਕਾ (ਏ.ਡੀ.ਐਫ.ਓ) ਜਤਿੰਦਰ ਪਾਲ ਸਿੰਘ ਪੰਜਾਬ ਫਾਇਰ ਅਤੇ ਐਮਰਜੰਸੀ ਸਰਵਿਸਿਜ ਵੱਲੋਂ ਲੋਹੜੀ ਦਾ ਖੁਸ਼ੀਆਂ ਭਰਿਆ ਤਿਉਹਾਰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਪੋਤੇ ਅਤੇ ਪਰਮਿੰਦਰ ਕੌਰ ਦੇ ਪੜਪੋਤੇ ਪਰਵਾਜ਼ ਇੰਦਰ ਦੀ ਪਹਿਲੀ ਲੋਹੜੀ ਦੇ ਤਿਉਹਾਰ ਮੌਕੇ ਰੰਗਾ – ਰੰਗ ਪ੍ਰੋਗਰਾਮ ਦਾ ਆਯੋਜਨ ਕਰਕੇ ਅਤੇ ਲੋਹੜੀ ਨੂੰ ਵਧੀਆ ਤਰੀਕੇ ਨਾਲ ਮਨਾ ਅਤੇ ਗੀਤ ਸੰਗੀਤ ਤੇ ਝੂਮ ਕੇ ਇਸ ਤਿਉਹਾਰ ਦੀ ਸਾਰਿਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਭਾਜਪਾ ਆਗੂ ਕੇ. ਕੇ ਮਲਹੋਤਰਾ, ਡੀ.ਐਸ.ਪੀ ਹਰਦੀਪ ਸਿੰਘ ਬਡੁੰਗਰ, ਉਰਮਿਲ ਕੌਰ, ਭਰਤਇੰਦਰ ਸਿੰਘ, ਗੁਰਪ੍ਰੀਤ ਕੌਰ, ਜਸਵਿੰਦਰ ਜੁਲਕਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਬੋਲੀਆਂ ਪਾ ਕੇ ਅਤੇ ਨੱਚ ਗਾ ਕੇ ਇਸ ਖੁਸ਼ੀ ਨੂੰ ਸਾਰਿਆਂ ਨਾਲ ਸਾਂਝਾ ਕੀਤਾ।

ਫ਼ੋਟੋ ਗੈਲਰੀ – ਪਰਵਾਜ ਇੰਦਰ ਸਿੰਘ ਦੀ ਪਹਿਲੀ ਲੋਹੜੀ ਦੇ ਜਸ਼ਨਾਂ ਦੀ ਤਸਵੀਰ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

श्री कल्याणी माता गौशाला चैरिटेबल ट्रस्ट द्वारा नगर की धार्मिक-सामाजिक संस्थाओं की संयुक्त सभा आयोजित

ਭਾਜਪਾ ਆਗੂ ਕੇ.ਕੇ ਮਲਹੋਤਰਾ, ਡੀ.ਐਸ.ਪੀ ਬਡੁੰਗਰ ਪਰਵਾਜ ਇੰਦਰ ਦੀ ਪਹਿਲੀ ਲੋਹੜੀ ਦੇ ਪ੍ਰੋਗਰਾਮ ਵਿੱਚ ਹੋਏ ਸ਼ਾਮਿਲ

Leave a Reply

Your email address will not be published. Required fields are marked *

Recent Posts