ਸਮਾਜ ਸੇਵੀ ਨੀਰਜ ਬਾਂਸਲ ਦੇ ਪੁੱਤਰ ਦਾ ਵਿਆਹ ਸੰਪੰਨ

ਸਮਾਜ ਸੇਵੀ ਨੀਰਜ ਬਾਂਸਲ ਦੇ ਪੁੱਤਰ ਦਾ ਵਿਆਹ ਸੰਪੰਨ

(ਪਟਿਆਲਾ 23 ਫਰਵਰੀ – ਸੰਦੀਪ ਕੌਰ ਸਾਹਿਬਾ, ਨਿਊਜ਼ਰੂਮ 7 ਬਿਊਰੋ) ਪਿਛਲੇ ਦਿਨੀਂ 20 ਫਰਵਰੀ ਨੂੰ ਪਟਿਆਲਾ ਦੇ ਸਮਾਜ ਸੇਵੀ ਨੀਰਜ ਬਾਂਸਲ ਦੇ ਪੁੱਤਰ ਯਸ਼ ਦਾ ਵਿਆਹ ਜੀਰਕਪੁਰ ਨਿਵਾਸੀ ਸੁਸ਼੍ਰੀ ਸਾਰਿਕਾ (ਸਵਰਗਵਾਸੀ ਅਸ਼ੋਕ ਅਗਰਵਾਲ ਦੀ ਸਪੁੱਤਰੀ) ਨਾਲ ਹੋਟਲ ਗਾਰਡਨ ਰਿਜ਼ੌਰਟ ਵਿੱਚ ਸੰਪੰਨ ਹੋਇਆ। ਇੱਥੇ ਇਹ ਵੀ ਦੱਸਣਯੋਗ ਹੈ, ਕਿ ਯਸ਼ ਦੀ ਮਾਤਾ ਸ਼੍ਰੀਮਤੀ ਰੇਖਾ ਬਾਂਸਲ ਪਟਿਆਲਾ ਦੀ ਪ੍ਰਸਿੱਧ ਡਰਾਇੰਗ ਅਤੇ ਪੇਂਟਿੰਗ ਕਲਾਕਾਰ ਹਨ। ਕੁਝ ਚੁਣਿੰਦੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਅਤੇ ਰਾਜਵੰਸ਼ੀ ਵੈਸ਼ ਪਰਿਵਾਰ ਦੀ ਪਰੰਪਰਾ ਅਨੁਸਾਰ ਇਹ ਵਿਆਹ ਬਹੁਤ ਹੀ ਸਾਦੇ ਤੇ ਸੀਮਿਤ ਸਮਾਰੋਹ ਵਿੱਚ ਸੰਪੰਨ ਕੀਤਾ ਗਿਆ।

ਨਿਊਜ਼ਰੂਮ 7 ਵੱਲੋਂ ਯਸ਼ ਅਤੇ ਸਾਰਿਕਾ ਨੂੰ ਦਿਲੋਂ ਵਧਾਈਆਂ ਅਤੇ ਉਜਲੇ ਭਵਿੱਖ ਲਈ ਅਸੀਸਾਂ।

 

समाजसेवी नीरज बंसल के पुत्र का विवाह संपन्न

(पटियाला 23 फरवरी – संदीप कौर साहिबा, न्यूज़रूम 7 ब्यूरो) गत दिनों 20 फरवरी को पटियाला के समाजसेवी नीरज बंसल के पुत्र यश का विवाह ज़ीरकपुर निवासी सुश्री सारिका (स्वर्गवासी अशोक अग्रवाल की सुपुत्री) के साथ होटल गार्डन रिज़ॉर्ट में संपन्न हुआ। यह भी उल्लेखनीय है कि यश की माता श्रीमती रेखा बंसल पटियाला की प्रसिद्ध ड्राइंग एवं पेंटिंग कलाकार हैं। कुछ चुनिंदा रिश्तेदारों की उपस्थिति में तथा राजवंशी वैश्य परिवार की परंपरा के अनुसार यह विवाह अत्यंत सादे और सीमित समारोह में संपन्न किया गया।

न्यूज़रूम 7 की ओर से यश एवं सारिका को हार्दिक शुभकामनाएं एवं उज्ज्वल भविष्य के लिए शुभाशीष

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ

ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਮੀਟਿੰਗ ਵਿੱਚ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ

Leave a Reply

Your email address will not be published. Required fields are marked *

Recent Posts