Happy Holi to all the News Reader’s and Viewers of News Room 7
( Patiala 4th March – Navneet Bansal – Jaswinder Julka – Sandeep Kaur Sahiba and Kanchan Sachdeva)
News Room 7 extends warm and vibrant wishes to all its readers for a joyful, colorful, and auspicious Holi. May the festival of colors bring happiness, harmony, and renewed hope to you and your loved ones.
ਨਿਊਜ਼ ਰੂਮ 7 ਦੇ ਸਾਰੇ ਹੀ ਪਾਠਕਾਂ ਅਤੇ ਵਿਊਰਜ ਨੂੰ ਹੋਲੀ ਦੀਆਂ ਸ਼ੁਭ ਕਾਮਨਾਵਾਂ
( ਪਟਿਆਲਾ 4 ਮਾਰਚ – ਨਵਨੀਤ ਬਾਂਸਲ, ਜਸਵਿੰਦਰ ਜੁਲਕਾ ਸੰਦੀਪ ਕੌਰ ਸਾਹਿਬਾ ਅਤੇ ਕੰਚਨ ਸੱਚਦੇਵਾ )
ਨਿਊਜ਼ ਰੂਮ 7 ਆਪਣੇ ਸਾਰੇ ਪਾਠਕਾਂ ਨੂੰ ਹੋਲੀ ਦੇ ਇਸ ਰੰਗਾਂ ਭਰੇ ਤੇ ਸ਼ੁਭ ਤਿਉਹਾਰ ਦੀਆਂ ਦਿਲੋਂ ਮੁਬਾਰਕਾਂ ਦਿੰਦਾ ਹੈ। ਰੰਗਾਂ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਸਾਂਝ ਅਤੇ ਨਵੀਂ ਉਮੀਦ ਲੈ ਕੇ ਆਵੇ।

