ਗੌਤਮ ਗੰਭੀਰ ਦੀ ਜਗ੍ਹਾ ਤੇ ਵੀ.ਵੀ.ਐਸ ਲਕਸ਼ਮਣ ਬਣਾਏ ਜਾਣਗੇ ਇੰਡੀਅਨ ਟੈਸਟ ਕ੍ਰਿਕਟ ਟੀਮ ਦੇ ਨਵੇਂ ਕੋਚ

ਗੌਤਮ ਗੰਭੀਰ ਦੀ ਜਗ੍ਹਾ ਤੇ ਵੀ.ਵੀ.ਐਸ ਲਕਸ਼ਮਣ ਬਣਾਏ ਜਾਣਗੇ ਇੰਡੀਅਨ ਟੈਸਟ ਕ੍ਰਿਕਟ ਟੀਮ ਦੇ ਨਵੇਂ ਕੋਚ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੈਸਟ ਕ੍ਰਿਕਟ ਵਿੱਚ ਇੰਡੀਅਨ ਟੀਮ ਦੀ ਲਗਾਤਾਰ ਹੋ ਰਹੀ ਹਾਰ ਤੋਂ ਸਬਕ ਲੈਂਦੇ ਹੋਏ। ਇੰਡੀਅਨ ਟੀਮ ਦੇ ਮੌਜੂਦਾ ਟੈਸਟ ਕ੍ਰਿਕਟ ਦੇ ਕੋਚ ਗੌਤਮ ਗੰਭੀਰ ਨੂੰ ਹਟਾ ਕੇ ਅਨੁਭਵੀ ਸਾਬਕਾ ਭਾਰਤੀ ਕ੍ਰਿਕਟਰ ਵੀ.ਵੀ.ਐਸ ਲਕਸ਼ਮਣ ਨੂੰ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਨਵਾਂ ਕੋਚ ਬਣਾਉਣ ਲਈ ਸੰਪਰਕ ਕੀਤਾ ਹੈ। ਸਾਰੇ ਹੀ ਭਾਰਤੀ ਦਰਸ਼ਕਾਂ ਨੂੰ ਉਮੀਦ ਹੈ ਕਿ ਲਕਸ਼ਮਣ ਆਪਣੀ ਸਾਬਕਾ ਕ੍ਰਿਕਟ ਸ਼ੈਲੀ ਅਤੇ ਤਜਰਬੇ ਨਾਲ ਭਾਰਤੀ ਟੈਸਟ ਕ੍ਰਿਕਟ ਅਤੇ ਟੀਮ ਨੂੰ ਨਵੀਆਂ ਉਚਾਈਆਂ ਤੇ ਲੈ ਜਾਣਗੇ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਹੀਨਾ ਕਾਵਰੇ ਨੇ ਸੱਦੀ ਪੰਜਾਬ ਮਹਿਲਾ ਕਾਂਗਰਸ ਕਾਰਜਕਾਰਨੀ ਦੀ ਬੈਠਕ

ਮਨਰੇਗਾ ਮਜ਼ਦੂਰਾਂ ਵੱਲੋਂ ਲਾਮਬੰਦੀ ਸ਼ੁਰੂ ਜੀ ਰਾਮ ਜੀ ਕਾਨੂੰਨ ਖਿਲਾਫ ਰੋਸ ਵਧਦਾ ਹੋਇਆ

Leave a Reply

Your email address will not be published. Required fields are marked *

Recent Posts