ਜੰਗ ਦੇ ਦੌਰਾਨ ਸ਼ੇਅਰ ਬਾਜ਼ਾਰ 6, 214 ਅਤੇ 2 ਦੋ ਜਨਵਰੀ ਤੋਂ ਹੁਣ ਤੱਕ ਪੀਕ ਤੋ 9,728 ਤਕਰੀਬਨ 11% ਤੱਕ ਨੀਚੇ ਡਿੱਗਿਆ

ਜੰਗ ਦੇ ਦੌਰਾਨ ਸ਼ੇਅਰ ਬਾਜ਼ਾਰ 6, 214 ਅਤੇ 2 ਦੋ ਜਨਵਰੀ ਤੋਂ ਹੁਣ ਤੱਕ ਪੀਕ ਤੋ 9,728 ਤਕਰੀਬਨ 11% ਤੱਕ ਨੀਚੇ ਡਿੱਗਿਆ

(ਮੁੰਬਈ 13 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਅਮਰੀਕਾ ਇਰਾਨ ਜੰਗ ਦੇ ਦੌਰਾਨ ਭਾਰਤ ਦਾ ਘਰੇਲੂ ਸ਼ੇਅਰ ਬਾਜ਼ਾਰ ਰੋਜ਼ ਝੁਲਸ ਰਿਹਾ ਹੈ। ਤੇਲ ਡੀਪੂਆਂ ਤੇ ਹੋਏ ਤਾਜਾ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਇੱਕ ਵਾਰ ਫਿਰ ਤੋਂ 100 ਡਾਲਰ ਨੂੰ ਪਾਰ ਕਰ ਗਈ ਹੈ। ਜਿਸ ਨਾਲ ਸ਼ੇਅਰ ਮਾਰਕੀਟ ਦੇ ਨਿਵੇਸ਼ਕ ਘਬਰਾ ਗਏ ਹਨ, ਅਤੇ ਵੱਡੇ ਪੱਧਰ ਤੇ ਬਿਕਵਾਲੀ ਕਰ ਰਹੇ ਹਨ। ਕੱਲ ਕੱਲ ਸ਼ੇਅਰ ਮਾਰਕੀਟ 829 ਅੰਕ ਟੁੱਟ ਕੇ 7634 ਤੇ ਬੰਦ ਹੋਈ। ਜਦੋਂ ਕਿ ਨਿਫਟੀ 227 ਅੰਕ ਡਿੱਗੀ ਤੇ 23, 647 ਤੇ ਬੰਦ ਹੋਇਆ। ਆਟੋ ਤੇ ਐਫ.ਐਮ.ਸੀ. ਜੀ ਸੈਕਟਰ ਸਭ ਤੋਂ ਜਿਆਦਾ ਟੁੱਟੇ। ਜਦੋਂ ਕਿ ਸਵਿਗੀ, ਕੋਲਗੇਟ ਅਤੇ ਬਾਟਾ ਇੰਡੀਆ ਵਰਗੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਦੀ ਬਿਕਵਾਲੀ ਦੇਖੀ ਗਈ। ਇਸ ਮਹੀਨੇ ਇਕੱਲੇ ਮਾਰਚ ਵਿੱਚ ਹੀ ਸ਼ੇਅਰ ਮਾਰਕੀਟ ਕਰੀਬ 7.5% ਪ੍ਰਤੀਸ਼ਤ ਤੱਕ ਡਿੱਗ ਚੁੱਕੀ ਹੈ। ਅੰਕੜਿਆਂ ਦੇ ਹਿਸਾਬ ਨਾਲ ਸ਼ੇਅਰ ਬਾਜ਼ਾਰ 6214 ਅੰਕ ਡਿੱਗ ਚੁੱਕਾ ਹੈ। ਇਸ ਸਾਲ 2 ਜਨਵਰੀ ਨੂੰ ਪੀਕ 82, 248 ਤੋਂ ਸ਼ੇਅਰ ਬਾਜ਼ਾਰ ਹੁਣ ਤੱਕ 9, 728 ਅੰਕ ਤੱਕ ਡਿੱਗ ਚੁੱਕਾ ਹੈ। ਯਾਨੀ ਕਿ ਸਿਰਫ ਢਾਈ ਮਹੀਨੇ ਵਿੱਚ ਹੀ 11% ਤੱਕ ਦੀ ਗਿਰਾਵਟ ਦੇਖੀ ਗਈ ਹੈ। ਜਿਸ ਨਾਲ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਭਾਰੀ ਘਾਟਾ ਸਹਿਣਾ ਪਿਆ ਹੈ।

युद्ध के दौरान शेयर बाजार में गिरावट, 2 जनवरी के पीक से अब तक लगभग 9,728 अंक यानी करीब 11% नीचे

(मुंबई, 13 मार्च – जसविंदर जुल्का, न्यूज़ रूम ब्यूरो)
अमेरिका-ईरान युद्ध के बीच भारत का घरेलू शेयर बाजार लगातार दबाव में बना हुआ है। तेल डिपो पर हुए ताजा हमलों के बाद कच्चे तेल की कीमत एक बार फिर 100 डॉलर के पार पहुंच गई है। इससे शेयर बाजार के निवेशक घबरा गए हैं और बड़े पैमाने पर बिकवाली कर रहे हैं। कल शेयर बाजार 829 अंक टूटकर 76,634 पर बंद हुआ, जबकि निफ्टी 227 अंक गिरकर 23,647 पर बंद हुआ। ऑटो और एफएमसीजी सेक्टर में सबसे ज्यादा गिरावट देखने को मिली। वहीं स्विगी, कोलगेट और बाटा इंडिया जैसे शेयरों में सबसे अधिक बिकवाली दर्ज की गई।
इस महीने मार्च में ही शेयर बाजार करीब 7.5 प्रतिशत तक गिर चुका है। आंकड़ों के मुताबिक बाजार अब तक लगभग 6,214 अंक टूट चुका है। इस साल 2 जनवरी को 82,248 के पीक से शेयर बाजार अब तक करीब 9,728 अंक गिर चुका है। यानी कि सिर्फ ढाई महीने में ही लगभग 11 प्रतिशत की गिरावट दर्ज की गई है, जिससे शेयर बाजार में पैसा लगाने वाले निवेशकों को भारी नुकसान उठाना पड़ा है।

More From Author

Epstein Files Spark Debate in Indian Parliament

ਵਿਧਾਇਕ ਕੋਹਲੀ, ਮੇਅਰ ਗੋਗੀਆ ਤੇ ਚੇਅਰਮੈਨ ਮਹਿਤਾ ਨੇ ਡੇਢ ਮਹੀਨੇ ਤੋਂ ਚੱਲ ਰਿਹਾ ਸ਼੍ਰੀ ਵਾਮਨ ਅਵਤਾਰ ਮੰਦਰ ਅੰਦੋਲਨ ਖਤਮ ਕਰਵਾਇਆ

Leave a Reply

Your email address will not be published. Required fields are marked *