ਰਾਸ਼ਟਰਪਤੀ ਦਰੋਪਦੀ ਮੂਰਮੂ ਨੇ ਅੱਜ ਸਵੇਰੇ ਵਰਿੰਦਾਵਨ ਵਿਖੇ ਸੰਤ ਪ੍ਰੇਮਾ ਨੰਦ ਮਹਾਰਾਜ ਜੀ ਨਾਲ ਕੀਤੀ ਸਹਿਜ ਮੁਲਾਕਾਤ
(ਵਰਿੰਦਾਵਨ 21 ਮਾਰਚ – ਸੰਦੀਪ ਕੌਰ ਸਾਹਿਬ ਨਿਊਜ਼ ਰੂਮ ਬਿਊਰੋ) ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵਰਿੰਦਾਵਨ ਸਥਿਤ ਸ਼੍ਰੀ ਹਿਤ ਰਾਧਾ ਕੇਲੀ ਕੂੰਜ ਆਸ਼ਰਮ ਵਿਖੇ ਪਹੁੰਚ ਕਿ ਪ੍ਰਸਿੱਧ ਕਥਾਵਾਚਕ ਅਤੇ ਧਾਰਮਿਕ ਉਪਦੇਸ਼ਕ ਸੰਤ ਪ੍ਰੇਮਾ ਨੰਦ ਮਹਾਰਾਜ ਜੀ ਨਾਲ ਇੱਕ ਸਹਿਜ ਮੁਲਾਕਾਤ ਕੀਤੀ। ਰਾਸ਼ਟਰਪਤੀ ਦੇ ਆਗਮਨ ਤੇ ਪ੍ਰੇਮਾ ਨੰਦ ਮਹਾਰਾਜ ਜੀ ਨੇ ਉਨ੍ਹਾਂ ਨੂੰ ਰਾਧੇ – ਰਾਧੇ ਕਹਿ ਕੇ ਜੀ ਆਇਆਂ ਕਿਹਾ ਅਤੇ ਉਹਨਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਤਕਰੀਬਨ 25 ਮਿੰਟ ਤੱਕ ਚਲੀ, ਇਸ ਮੁਲਾਕਾਤ ਦੌਰਾਨ ਪ੍ਰੇਮਾ ਨੰਦ ਮਹਾਰਾਜ ਜੀ ਨੇ ਰਾਸ਼ਟਰਪਤੀ ਨੂੰ ਬ੍ਰਜ ਦੀ ਮਧੁਰ ਮਹਿਮਾ, ਸੇਵਾ ਭਾਵ ਅਤੇ ਵਧੀਆ ਆਚਰਨ ਦਾ ਭਾਵ ਅਤੇ ਮਹੱਤਵ ਸਮਝਾਇਆ। ਰਾਸ਼ਟਰਪਤੀ ਨੇ ਪ੍ਰੇਮਾ ਨੰਦ ਮਹਾਰਾਜ ਜੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਮਧੁਰ ਬਾਣੀ, ਕਥਾ ਅਤੇ ਵਚਨਾਂ ਨਾਲ ਸੰਸਾਰਿਕ ਜੀਵਾਂ ਨੂੰ ਇੱਕ ਨਵੀਂ ਧਾਰਮਿਕ ਸੇਧ ਮਿਲ ਰਹੀ ਹੈ। ਜਿਸ ਨਾਲ ਉਹਨਾਂ ਲੋਕਾਂ ਆਚਰਣ, ਜੀਵਨ ਅਤੇ ਮਰਨ ਸਫਲ ਹੋ ਰਿਹਾ ਹੈ।
राष्ट्रपति द्रौपदी मुर्मू ने आज सुबह वृंदावन में संत प्रेमानंद महाराज से की सहज मुलाकात
(वृंदावन, 21 मार्च – संदीप कौर साहिब, न्यूज़ रूम ब्यूरो)
भारत की राष्ट्रपति द्रौपदी मुर्मू आज वृंदावन स्थित श्री हित राधा केली कुंज आश्रम पहुंचीं, जहां उन्होंने प्रसिद्ध कथावाचक और धार्मिक उपदेशक संत प्रेमानंद महाराज जी से एक सहज मुलाकात की।
राष्ट्रपति के आगमन पर प्रेमानंद महाराज जी ने उन्हें “राधे-राधे” कहकर स्वागत किया और फूलों की वर्षा के साथ उनका अभिनंदन किया। लगभग 25 मिनट तक चली इस मुलाकात के दौरान प्रेमानंद महाराज जी ने राष्ट्रपति को ब्रज की मधुर महिमा, सेवा भाव और श्रेष्ठ आचरण के महत्व के बारे में विस्तार से बताया।
राष्ट्रपति ने प्रेमानंद महाराज जी की सराहना करते हुए कहा कि उनकी मधुर वाणी, कथा और उपदेशों से लोगों को नई धार्मिक दिशा मिल रही है, जिससे उनके आचरण, जीवन और यहां तक कि मरण भी सार्थक हो रहा है।

